ਪ੍ਰਕ੍ਰਿਤਕ ਪ੍ਰਣਾਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Biome (ਬਾਇਅਉਮਿ) ਪ੍ਰਕ੍ਰਿਤਕ ਪ੍ਰਣਾਲੀ: ਇਕ ਵਿਸ਼ਵ ਪੈਮਾਨੇ ਤੇ ਪ੍ਰਕ੍ਰਿਤਕ ਪ੍ਰਣਾਲੀ ਜਿਥੇ ਵਿਸ਼ੇਸ਼ ਪ੍ਰਕਾਰ ਦੀ ਬਨਸਪਤੀ ਅਤੇ ਜਾਨਵਰ ਪ੍ਰਧਾਨਤਾ ਰੱਖਦੇ ਹਨ। ਮਿਸਾਲ ਵਜੋਂ, ਊਸ਼ਣ ਵਰਖਾ ਵੰਨ, ਟੁੰਡਰਾ, ਸਵਾਨਾ, ਆਦਿ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.